Friday, February 16, 2024

Punjab patwari recruitment 2024


 ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ JS Academy ਅਕੈਡਮੀ ਦੇ ਵਿੱਚ ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਨੌਕਰੀ ਦਾ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਇਸ ਦੇ ਵਿੱਚ ਦੋਸਤੋ । 

ਪੰਜਾਬ ਪਟਵਾਰੀ ਦੀ ਭਰਤੀ ਦਾ ਵੇਰਵਾ 

ਦੋਸਤੋ ਇਸ ਦੇ ਵਿੱਚ ਵੱਖ-ਵੱਖ ਵਰਗ ਦੇ ਲਈ ਵੱਖ-ਵੱਖ ਅਸਾਮੀਆਂ ਦੀ ਵੰਡ ਕੀਤੀ ਗਈ ਹੈ ਹਰ ਇੱਕ ਲਈ ਅਲੱਗ ਅਲੱਗ ਪੋਸਟਾਂ ਰੱਖੀਆਂ ਗਈਆਂ

ਦੋਸਤੋ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੁੰਦਾ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਅਸੀਂ ਤੁਹਾਨੂੰ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਵੀ ਜਲਦ ਤੋਂ ਜਲਦ ਤੁਹਾਡਾ ਕਿਸੇ ਵੀ ਸਮੱਸਿਆ ਦਾ ਹੱਲ ਦੇ ਸਕੀਏ।

ਪੰਜਾਬ ਦੇ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌਕਰੀਆਂ ਆਉਂਦੀ ਹੈ ਜਾਂ ਪ੍ਰਾਈਵੇਟ ਅਦਾਰੇ ਵਿੱਚ ਨੌਕਰੀਆਂ ਆਉਂਦੀ ਹੈ । ਅਸੀਂ ਸਭ ਦਾ ਵੇਰਵਾ ਆਪਣੇ ਯੂਟੀਊਬ ਚੈਨਲ ਅਤੇ ਆਪਣੇ ਟੈਲੀਗਰਾਮ ਗਰੁੱਪ ਵਟਸਐੱਪ ਅਤੇ ਆਪਣੀ ਵੈਬਸਾਈਟ ਦੇ ਉੱਤੇ ਸਭ ਤੋਂ ਪਹਿਲਾਂ ਦੇ ਦਿੰਨੇ ਹਾਂ ਸੋ ਤੁਸੀਂ ਸਾਨੂੰ ਜਰੂਰ ਫੋਲੋ ਕਰ ਲਓ ਤਾਂ ਜੋ ਸਮਾਂ ਰਹਿੰਦੇ ਤੋਂ ਪਹਿਲਾਂ ਪਹਿਲਾਂ ਤੁਸੀਂ ਪੋਸਟਾਂ ਲਈ ਅਪਲਾਈ ਵੀ ਕਰ ਸਕੋ ।





ਪੋਸਟਾਂ ਦੀ ਗਿਣਤੀ.


686 ਪੋਸਟਾਂ


ਫ਼ੀਸ ਦਾ ਵੇਰਵਾ 

ਆਮ ਵਰਗ (General category) 1000/- ਰੁਪਏ

ਐ.ਸੀ‌(S.C.)ਬੀ.ਸੀ ((B.C.)   250/- ਰੁਪਏ

ਸਾਬਕਾ ਫੌਜੀ ਅਤੇ ਆਸ਼ਰਿਤ (Ex service men &  Dependent.   200/- ਰੁਪਏ

ਦਿਵਿਆਂਗ (Physical Handicapped).  500 /- ਰੁਪਏ


 ਚੌਣ ਵਿਧੀ 

  • ਪ੍ਰਕਾਸ਼ਿਤ ਕਰਨ ਵਾਲੇ ਬਿਨੇਕਾਰਾਂ ਵੱਲੋਂ ਓਬਜੈਕਟਿਵ ਟਾਈਪ ਦਾ ਪੇਪਰ ਲਿਆ ਜਾਵੇਗਾ।
  • ਯੋਗ ਉਮੀਦਵਾਰਾਂ ਪਾਸੋਂ ਲਿਖਤੀ ਪ੍ਰੀਖਿਆ ਉਪਰੰਤ ਮੈਰਿਟ ਅੰਕਾਂ ਦੇ ਅਧਾਰ ਤੇ ਚੋਣ ਕੀਤੀ ਜਾਵੇਗੀ ।
ਬੋਰਡ ਵੱਲੋਂ ਪ੍ਰਕਾਸ਼ਿਤ ਪੇਪਰ ਵਿੱਚੋਂ ਮੈਰਿਟ ਲਿਸਟ ਤੇ ਆਉਣ ਵਾਲੇ ਸਾਰੇ ਕੈਂਡੀਡੇਟ ਨੂੰ ਜੇਕਰ ਪ੍ਰੀਖਿਆ ਵਿੱਚ ਬਰਾਬਰਤਾ ਪਾਈ ਜਾਂਦੀ ਹੈ ਤਾਂ ਉਹਨਾਂ ਨੂੰ ਜਨਮ ਮਿਤੀ ਦੇ ਆਧਾਰ ਤੇ ਵੱਧ ਉਮਰ ਵਾਲੇ ਕੈਂਡੀਡੇਟ ਨੂੰ ਮੈਰਿਟ ਦੇ ਅਧਾਰ ਤੇ ਰੱਖਿਆ ਜਾਵੇਗਾ।

ਵਿੱਦਿਅਕ ਯੋਗਤਾ 
  • The applicant should  be a pass graduate from a recognised University.
Possesses at least 120 hours ' course with the working experience in the Use of personal computer

                        or 

information Technology in office productivity applications or desktop publishing , applications from recognised university .



ਤਨਖਾਹ.

  • Comming soon 


ਉਮਰ ਸੀਮਾ.


18 ਤੋਂ 37 ਤੱਕ

  • ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਲਈ ਵੱਧ ਤੋਂ ਵੱਧ ਉਪਰਲੀ ਸੀਮਾ 42 ਸਾਲ 


Official website.

https://sssb.punjab.gov.in/


ਆਖਰੀ ਮਿਤੀ.

Comming soon 



YouTube channel Link 🔗🔗🔗🔗

https://youtu.be/_mknRcMLfxI


No comments:

Post a Comment

PSPCL ASSA& TEST MECHANIC 2024 Post