Saturday, February 17, 2024

Punjab Labour Inspector recruitment 2024

 ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ JS Academy ਅਕੈਡਮੀ ਦੇ ਵਿੱਚ ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਨੌਕਰੀ ਦਾ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਇਸ ਦੇ ਵਿੱਚ ਦੋਸਤੋ । 



ਪੰਜਾਬ Labour Inspector ਦੀ ਭਰਤੀ ਦਾ ਵੇਰਵਾ 

ਦੋਸਤੋ ਇਸ ਦੇ ਵਿੱਚ ਵੱਖ-ਵੱਖ ਵਰਗ ਦੇ ਲਈ ਵੱਖ-ਵੱਖ ਅਸਾਮੀਆਂ ਦੀ ਵੰਡ ਕੀਤੀ ਗਈ ਹੈ ਹਰ ਇੱਕ ਲਈ ਅਲੱਗ ਅਲੱਗ ਪੋਸਟਾਂ ਰੱਖੀਆਂ ਗਈਆਂ

ਦੋਸਤੋ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੁੰਦਾ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਅਸੀਂ ਤੁਹਾਨੂੰ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਵੀ ਜਲਦ ਤੋਂ ਜਲਦ ਤੁਹਾਡਾ ਕਿਸੇ ਵੀ ਸਮੱਸਿਆ ਦਾ ਹੱਲ ਦੇ ਸਕੀਏ।

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਭਾਰਤ 309 ਦੇ ਤਹਿਤ ਕੀਤੀ ਗਈ ਹੈ। ਜਿਸ ਦਾ ਮੁੱਖ ਮਤਬ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਅਦਾਰਿਆਂ ਦਾਰਿਆਂ ਵਿੱਚ ਗਰੁੱਪ ਬੀ ਅਤੇ ਗਰੁੱਪ ਸੀ ਦੇ ਗਰੁੱਪ ਡੀ ਦੀਆਂ ਸੇਵਾਵਾਂ ਅਮਲੇ ਦੀ ਭਰਤੀ ਕਰਨਾ ਹੈ।







ਪੋਸਟਾਂ ਦੀ ਗਿਣਤੀ.


59 ਪੋਸਟਾਂ


ਫ਼ੀਸ ਦਾ ਵੇਰਵਾ 

ਆਮ ਵਰਗ (General category) 1000/- ਰੁਪਏ

ਐ.ਸੀ‌(S.C.)ਬੀ.ਸੀ ((B.C.)   250/- ਰੁਪਏ

ਸਾਬਕਾ ਫੌਜੀ ਅਤੇ ਆਸ਼ਰਿਤ (Ex service men &  Dependent.   200/- ਰੁਪਏ

ਦਿਵਿਆਂਗ (Physical Handicapped).  500 /- ਰੁਪਏ


 ਚੌਣ ਵਿਧੀ 

  • ਪ੍ਰਕਾਸ਼ਿਤ ਕਰਨ ਵਾਲੇ ਬਿਨੇਕਾਰਾਂ ਵੱਲੋਂ ਓਬਜੈਕਟਿਵ ਟਾਈਪ ਦਾ ਪੇਪਰ ਲਿਆ ਜਾਵੇਗਾ।
  • ਯੋਗ ਉਮੀਦਵਾਰਾਂ ਪਾਸੋਂ ਲਿਖਤੀ ਪ੍ਰੀਖਿਆ ਉਪਰੰਤ ਮੈਰਿਟ ਅੰਕਾਂ ਦੇ ਅਧਾਰ ਤੇ ਚੋਣ ਕੀਤੀ ਜਾਵੇਗੀ ।
ਬੋਰਡ ਵੱਲੋਂ ਪ੍ਰਕਾਸ਼ਿਤ ਪੇਪਰ ਵਿੱਚੋਂ ਮੈਰਿਟ ਲਿਸਟ ਤੇ ਆਉਣ ਵਾਲੇ ਸਾਰੇ ਕੈਂਡੀਡੇਟ ਨੂੰ ਜੇਕਰ ਪ੍ਰੀਖਿਆ ਵਿੱਚ ਬਰਾਬਰਤਾ ਪਾਈ ਜਾਂਦੀ ਹੈ ਤਾਂ ਉਹਨਾਂ ਨੂੰ ਜਨਮ ਮਿਤੀ ਦੇ ਆਧਾਰ ਤੇ ਵੱਧ ਉਮਰ ਵਾਲੇ ਕੈਂਡੀਡੇਟ ਨੂੰ ਮੈਰਿਟ ਦੇ ਅਧਾਰ ਤੇ ਰੱਖਿਆ ਜਾਵੇਗਾ।

ਵਿੱਦਿਅਕ ਯੋਗਤਾ 

ਕਿਰਤੀ ਇੰਸਪੈਕਟਰ 
  • The applicant should  be a pass graduate from a recognised University.
ਟੈਕਨੀਸ਼ੀਅਨ ਗੇ੍ਡ 
  • Should have passed 10+2 examination from recognized university or institution and should passess there years course in aircraft maintenance engineering approved by doctor general, civil aviation Government of India New Delhi with 3 years experience helicopter maintenance
ਟੈਕਨੀਕਲ ਅਫਸਰ
  • Should have passed 10+2 examination from recognised university or institution and should pass their 3 year course in aircraft maintenance engineering and Director general ,civil aviation Government of India New Delhi.
                       





ਤਨਖਾਹ.

  1. ਕਿਰਤੀ ਵਿਭਾਗ --------level 6 pay.   35400/-



  1. ਡਾਇਰੈਕਟੋਰੇਟ ਸ਼ਹਿਰੀ ਹਵਾਬਾਜ਼ੀ ਪੰਜਾਬ.   

  • ਟੈਕਨੀਸ਼ੀਅਨ ਗ੍ਰੇਡ -1।     29200-00 (level 5)
  • ਟੈਕਨੀਕਲ ਅਫਸਰ।         25500-00 (level 4)
  • ਟੈਕਨੀਸ਼ੀਅਨ ਗ੍ਰੇਡ lll.     25500-00 (level 4)


ਉਮਰ ਸੀਮਾ.


18 ਤੋਂ 37 ਤੱਕ

  • ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਲਈ ਵੱਧ ਤੋਂ ਵੱਧ ਉਪਰਲੀ ਸੀਮਾ 42 ਸਾਲ 


Official website.

https://sssb.punjab.gov.in/


ਆਖਰੀ ਮਿਤੀ.

11/03/2024 ਸ਼ਾਮ 5 ਵਜੇ ਤੱਕ।



YouTube channel Link 🔗🔗🔗🔗

https://youtu.be/_mknRcMLfxI


No comments:

Post a Comment

PSPCL ASSA& TEST MECHANIC 2024 Post