Saturday, February 10, 2024

Faridabad Clerk, Stenographer Recruitment 2024

 


ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ JS Academy ਅਕੈਡਮੀ ਦੇ ਵਿੱਚ ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਨੌਕਰੀ ਦਾ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਇਸ ਦੇ ਵਿੱਚ ਦੋਸਤੋ ।

ਕਲਰਕ ਅਤੇ ਸਟੈਨੋਗ੍ਰਾਫਰ ਦੀਆਂ ਭਰਤੀਆਂ ਦਾ ਵੇਰਵਾ 

ਦੋਸਤੋ ਇਸ ਦੇ ਵਿੱਚ ਵੱਖ-ਵੱਖ ਵਰਗ ਦੇ ਲਈ ਵੱਖ-ਵੱਖ ਅਸਾਮੀਆਂ ਦੀ ਵੰਡ ਕੀਤੀ ਗਈ ਹੈ ਹਰ ਇੱਕ ਲਈ ਅਲੱਗ ਅਲੱਗ ਪੋਸਟਾਂ ਰੱਖੀਆਂ ਗਈਆਂ

ਦੋਸਤੋ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੁੰਦਾ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਅਸੀਂ ਤੁਹਾਨੂੰ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਵੀ ਜਲਦ ਤੋਂ ਜਲਦ ਤੁਹਾਡਾ ਕਿਸੇ ਵੀ ਸਮੱਸਿਆ ਦਾ ਹੱਲ ਦੇ ਸਕੀਏ।

ਪੰਜਾਬ ਦੇ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌਕਰੀਆਂ ਆਉਂਦੀ ਹੈ ਜਾਂ ਪ੍ਰਾਈਵੇਟ ਅਦਾਰੇ ਵਿੱਚ ਨੌਕਰੀਆਂ ਆਉਂਦੀ ਹੈ । ਅਸੀਂ ਸਭ ਦਾ ਵੇਰਵਾ ਆਪਣੇ ਯੂਟੀਊਬ ਚੈਨਲ ਅਤੇ ਆਪਣੇ ਟੈਲੀਗਰਾਮ ਗਰੁੱਪ ਵਟਸਐੱਪ ਅਤੇ ਆਪਣੀ ਵੈਬਸਾਈਟ ਦੇ ਉੱਤੇ ਸਭ ਤੋਂ ਪਹਿਲਾਂ ਦੇ ਦਿੰਨੇ ਹਾਂ ਸੋ ਤੁਸੀਂ ਸਾਨੂੰ ਜਰੂਰ ਫੋਲੋ ਕਰ ਲਓ ਤਾਂ ਜੋ ਸਮਾਂ ਰਹਿੰਦੇ ਤੋਂ ਪਹਿਲਾਂ ਪਹਿਲਾਂ ਤੁਸੀਂ ਪੋਸਟਾਂ ਲਈ ਅਪਲਾਈ ਵੀ ਕਰ ਸਕੋ ।



ਪੋਸਟਾਂ ਦੀ ਗਿਣਤੀ.

35 ਪੋਸਟਾਂ ਕਲਰਕ

25 ਪੋਸਟਾਂ ਸਟਏਨਓਗ੍ਫਰ 


ਪੋਸਟਾਂ ਦੀ ਵੰਡ.

ਕਲਰਕ ਲਈ 

  • General     12
  • Sc.               06
  • BC'A            04
  • BC'B            03
  • PWD           02
ESM of Different categories

  • General      02
  • BC'A            02
  • BC'B.           02
  • SC.               02

ਤਨਖਾਹ.

ਸਟਏਨਓਗ੍ਫਰ -   25500

ਕਲਰਕ -              25500


ਉਮਰ ਸੀਮਾ.


18 ਤੋਂ 42 ਸਾਲ


Official website.

https://faridabad.dcourts.gov.in/


ਆਖਰੀ ਮਿਤੀ.

12 ਫਰਵਰੀ 2024

YouTube channel Link 🔗🔗🔗🔗

https://youtu.be/_mknRcMLfxI


ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀਆਂ ਦੱਸੀਆਂ ਹੋਈਆਂ ਨੌਕਰੀਆਂ ਦੀ ਜਾਣਕਾਰੀ ਵਧੀਆ ਲੱਗਦੀ ਹੈ ਤੁਸੀਂ ਸਾਡੀ ਵੈਬਸਾਈਟ ਨੂੰ ਵੀ ਫੋਲੋ ਕਰ ਸਕਦੇ ਹੋ। ਜਿਸ ਦੇ ਲਈ ਤੁਸੀਂ ਕੁਝ ਵੀ ਪੇ ਨਹੀਂ ਕਰਨਾ ਅਤੇ ਤੁਹਾਨੂੰ ਹਰ ਰੋਜ਼ ਬਿਨਾਂ ਕਿਸੇ ਪਰੇਸ਼ਾਨੀ ਤੋਂ ਤੁਹਾਡੇ ਮੋਬਾਇਲ ਫੋਨ ਦੇ ਵਿੱਚ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਕਿਸੇ ਵੀ ਸਰਕਾਰੀ ਨੌਕਰੀ ਦਾ ਤਾਂ ਜੋ ਤੁਸੀਂ ਸਮੇਂ ਰਹਿੰਦੇ ਤੋਂ ਪਹਿਲਾਂ ਪਹਿਲਾਂ ਸਰਕਾਰੀ ਨੌਕਰੀ ਦੇ ਲਈ ਅਪਲਾਈ ਵੀ ਕਰ ਸਕੋ ਜੇ ਕਿਸੇ ਵੀ ਤਰ੍ਹਾਂ ਦੇ ਸਟਡੀ ਮਟੀਰੀਅਲ ਦੀ ਜਰੂਰਤ ਆ ਤਾਂ ਤੁਸੀਂ ਸਾਡੇ ਟੈਲੀਗਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ। ਅਤੇ WhatsApp ਦਾ ਲਿੰਕ ਵੀ ਅਸੀਂ ਤੁਹਾਨੂੰ ਦੇ ਦਿੱਤਾ|

No comments:

Post a Comment

PSPCL ASSA& TEST MECHANIC 2024 Post